Monday, August 9, 2010

Kuch galla mere DESH diya

ਕਾਲਜ ਵਾਲੀ ROAD ਤੋ ਕਿਨੇ ਰਾਹ ਨਿਕਲੇ,


ਕੁਝ ਨੂੰ ਮਿਲ ਗਈ ਨੌਕਰੀ

ਤੇ ਕੁਝ ਹੋ ਕੇ ਤਬਾਹ ਨਿਕਲੇ,

ਕੁਝ ਘਰਾਂ ਤੋ ਦੂਰ ਪਤਾ ਨੀ ਕਿੱਥੇ ਜਾ ਨਿਕਲੇ,

ਕੱਈਆ ਨੇ ਕਰਾ ਲਈ LOVE MARRIAGE

ਤੇ ਕੱਈ ਤੌੜ ਕੇ ਯਾਰੀ ਜਾ ਨਿਕਲੇ,

ਪਰ ਸਾਨੂੰ ਨਾ ਪੂਛੋ ਯਾਰੋ ਅਸੀ ਕਿੱਥੇ ਹਾਂ ਆ ਨਿਕਲੇ,

ਨਾ ਯਾਰ ਰਹੇ,ਨਾ ਉਹ ਮਿਲੀ,

ਸਾਡੇ ਕੱਲਿਆ ਦੇ ਆਖਰੀ ਸਾਹ ਨਿਕਲ

No comments:

Post a Comment